ਅਨੁਵਾਦ ਸੇਵਾ
ਟ੍ਰਾੰਸ ਨੈਸ਼ਨਲ ੨੪ ਭਾਸ਼ਾਵਾਂ ਵਿਚ ਸੰਸਾਰ ਦੇ ਕੁਛ ਉਤਮ ਨਾਮੀ ਬ੍ਰਾਂਡ ਅਤੇ ਬਿਜ਼੍ਨੇਸ
ਨੂੰ ਅਪਣੀ ਸੇਵਾ ਪਰਦਾਨ ਕਰਦਾ ਹੈ । ਸਾਡੇ ਕੋਲ ੭੦ ਪਰਮਾਣਿਤ ਅਤੇ ਹੋਣਹਾਰ ਅਨੁਵਾਦਕ ਉਪ੍ਲਬਦ ਹਨ ਜਿੰਨਾ ਦੇ ਵਿਸ਼ੇਸ਼ ਯੋਗਤਾਵਾਂ ਨਾਲ ਕੀਤੇ ਗਯੇ ਕਮ ਨੂੰ ਸਰਕਾਰੀ ਦਾਯਰੇਯਾ ਵਿਚ ਪਰਵਾਨ ਕੀਤਾ ਜਾਂਦਾ ਹੈ । ਅਸੀ ਇਸ਼ਤਿਹਾਰ, ਬਰੋਸ਼ਰ,ਸਿੱਖਿਆ ,ਸੈਰ ਅਤੇ ਉਨਤ ਤਕਨੀਕੀ ਉਤਪਤੀ ਵਿਚ ਵਿਸ਼ਿਸ਼ਟ ਹਾਂ।

ਸਰਕਾਰੀ ਦਸਤਾਵੇਜ਼
ਡ੍ਰਾਇਵਿਂਗ ਲਾਇਸੇਨ੍ਸਸ, ਪੁਲੀਸ ਮਨਜ਼ੂਰੀ, ਯੋਗਤਾ ਅਤੇ ਕਨੂੰਨੀ ਦਸਤਾਵੇਜ਼ ਦੇ ਅਨੁਵਾਦ ਏਨ ਜੇਡ ਏਸ ਟੀ ਆਇ ਅਤੇ ਨਾਟੀ ਦੇ ਕਾਬਲ ਪੇਸ਼ਾਵਰਾਂ ਵਲੋ ਪੜਤਾਲੇ ਜਾਨਦੇ ਹਨ। ਸਾਡੇ ਅਨੁਵਾਦ ਏਨ ਜ਼ੈਡ ਕਿਯੂ ਏ, ਅਲ ਟੀ ਏਸ ਏ,ਵਿੰਜ਼,ਆਵਾਸ, ਪੁਲੀਸ,ਸੀਮਾ-ਸ਼ੁੱਲਕ,ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ ਕਚਹਿਰੀ ਵਲੋ ਮਨਜ਼ੂਰਏ ਜਾਂਦੇ ਹਨ।
ਵਿਆਖਿਆ
ਪੇਸ਼ਾਵਰ ਰੂਪ ਤੋਂ ਕਾਬਲ ਦੂ ਭਾਸ਼ਿਆ ਨੂੰ ਤਕਨੀਕੀ ਖੇਤ੍ਰ ਵਿਚ ੨੪ ਭਾਸ਼ਾਵਾਂ ਦਾ ਤਜ਼ਰਬਾ ਹੈ।
ਸਾਡੇ ਪ੍ਰਸ਼ਿਕਸ਼ਿਤ ਦੂ ਭਾਸ਼ੀਏ ਬੋਲਚਾਲ ਨੁ ਪੂਰਾ ਕਰਨ ਵਾਸਤੇ ਇਕ ਪੁਲ ਦਾ ਕਮ ਕਰਦੇ ਹਨ।
ਅਸੀ ਹਰ ਤਰਹਾਂ ਦੀ ਸੇਵਾ ਪਰਦਾਨ ਕਰਦੇ ਹਾਂ ਜਿਸ ਤਰ੍ਹਾਂ ਕੀ ਪੁਲੀਸ ਅਤੇ ਕੋਰਟ ਵਿਆਖਿਆ, ਮੈਡੀਕਲ ਅਤੇ ਕਾਨੂੰਨੀ ਸਲਾਹ ,ਕਮ ਵਿਚ ਮੁਹਾਰਥ ਦੀ ਸਿਖੱਲਾਈ, ਇੰਟਰਵਿਊ ਅਤੇ ਅੰਤਰਰਾਸ਼ਟਰੀ ਸੰਮੇਲਨ ਦਾ ਕਮ।

ਡਿਜ਼ਾਇਨ /ਵੈਬ /ਪ੍ਰਿੰਟ
ਸਾਡੇ ਡਿਜ਼ਾਇਨਰ ਵਿਦੇਸ਼ੀ ਭਾਸ਼ਾ ਦੇ ਦੂ ਭਾਸ਼ੀਏ ਹਨ। ਉਹ ਚੰਗੀ ਤਰ੍ਹਾਂ ਜਾਨਦੇ ਹਨ ਕਿ ਤੁਹਾਡੀ ਬ੍ਰਾਂਡ ਦੀ ਛਵੀ ਨੂ ਕਿਸ ਤਰ੍ਹਾਂ ਸਫਲ ਬਣਾਉਣ ਅਤੇ ਤੁਹਾਡੇ ਦਰਸ਼ਕਾਂ ਨੂ ਕਿਸ ਤਰ੍ਹਾਂ ਮੋਇਆ ਜਾਵੇ । ਸਾਡੇ ਕੋਲ ਵਿਦੇਸ਼ੀ ਭਾਸ਼ਾ ਵਾਲੇ ਸਾਫਟਵੇਅਰ ਅਤੇ ਤਕਨੀਕੀ ਕੋਸ਼ਲ ਹਨ ਜੋ ਕੀ ਤੁਹਾਡੇ ਬ੍ਰੋਸ਼ੁਰ ਅਤੇ ਵੈਬਸਾਇਟ ਨੂ ਤੁਹਾਡੇ ਮੁਤਾਬਕ ਬਣਾਉਂਦੇ ਹਨ । ਅਸੀਂ ਥੋਕ ਵਿਚ ਪ੍ਰਿੰਟ ਸੇਵਾ ਭੀ ਪ੍ਰਦਾਨ ਕਦੇ ਹਾਂ ।

ਯੋਜਨਾ ਟੀਮ
ਤੁਹਾਡੀ ਤਰਹ ਸਾਡੀ ਟੀਮ ਵਿਚ ਵੀ “ਅਨੁਭਵੀ ਲੋਕ” ਹਨ ਜੋ ਕੀ ਅਨੁਵਾਦਕ, ਦੋ ਭਾਸ਼ੀਆ ਅਤੇ ਡਿਜ਼ਾਇਨਰ ਹਨ। ਅਸੀਂ ਹਰ ਇਕ ਯੋਜਨਾ ਨੂ ਇਕ ਅਦੁੱਤੀ ਰੂਪ ਚ ਕਰਦੇ ਹਾਂ। ਇਸ ਦੇ ਪਰਿਣਾਮ ਦੇ ਰੂਪ ਚ ਅਸੀਂ ਉਚ ਗੁਣਵਤਾ ਦੀ ਗਾਰੰਟੀ ਦੇਂਦੇ ਹਾਂ ਅਤੇ ਹਰ ਬਾਰੀ ਸਖ਼ਤੀ ਨਾਲ ਤੁਹਾਡੇ ਪੇਸ਼ਾਵਰ ਨਤੀਜੇਆ ਦੀ ਜਾਂਚ ਕਰਦੇ ਹਾਂ। ਤੁਸੀਂ ਸਾਡੇ ਨਾਲ ਆਨਲਾਇਨ ਭੀ ਕਮ ਕਰ ਸਕਦੇ ਹੋ ਯਾ ਫਿਰ ਸਾਡੇ ਆਕਲੈਂਡ ,ਹੇਮਿਲਟਨ , ਕਰਾਇਸਚਰਚ ਅਤੇ ਦੁਨੇੜਨ ਦੀ ਕਿਸੀ ਵੀ ਸ਼ਾਖਾ ਤੇ ਜਾ ਸਕਦੇ ਹੋ।
ਮੁਫਤ ਫੋਨ
੦੮੦੦ ੦੦੦ ੩੩੯
enquiries@transnational-ltd.co.nz